Turkey Syria Earthquake: ਭੁਚਾਲ ਦੇ 4 ਦਿਨਾਂ ਬਾਅਦ ਵੀ ਮਲਬੇ ਹੇਠਾਂ ਕੱਢੀਆਂ ਜਾ ਰਹੀਆਂ ਲਾਸ਼ਾਂ, 20 ਹਜ਼ਾਰ ਤੋਂ ਵੱਧ ਮੌਤਾਂ
Feb 10, 2023, 09:13 AM IST
Turkey Syria Earthquake: ਤੁਰਕੀ ਅਤੇ ਸੀਰੀਆ 'ਚ ਲੱਖਾਂ ਲੋਕਾਂ ਦੀ ਜਿੰਦਗੀ ਤੇ ਇਮਾਰਤਾਂ ਨੂੰ ਤਬਾਹ ਕਰਨ ਵਾਲੇ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਤੇ 19,000 ਤੋਂ ਵੱਧ ਤੱਕ ਪਹੁੰਚ ਗਈ ਹੈ। NDRF ਟੀਮਾਂ ਵਲੋਂ rescue operation ਜਾਰੀ ਹੈ। ਦੱਸ ਦਈਏ ਕਿ ਭੁਚਾਲ ਦੇ 4 ਦਿਨਾਂ ਬਾਅਦ ਵੀ ਮਲਬੇ ਹੇਠਾਂ ਲਾਸ਼ਾਂ ਕੱਢੀਆਂ ਜਾ ਰਹੀਆਂ ਤੇ ਹੁਣ ਤੱਕ 20 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤਾਂ ਹੋ ਚੁੱਕੀ ਹੈ।