Turkey `ਚ ਇਕ ਹੋਰ ਭੁਚਾਲ ਆਉਣ ਦੀ ਸੰਭਾਵਨਾ, ਪੀੜਤ ਲੋਕਾਂ ਦੀ ਮਦਦ ਲਈ ਸਾਹਮਣੇ ਆਈ Khalsa Aid ਟੀਮ
Feb 08, 2023, 16:39 PM IST
ਤੁਰਕੀ ਤੇ ਸੀਰੀਆ 'ਚ ਭੂਚਾਲ ਆਉਣ ਕਾਰਨ ਲੋਕਾਂ ਦੀ ਜਿੰਦਗੀ 'ਚ ਮਚਿਆ ਹੋਇਆ ਹੈ ਅਤੇ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 9500 ਤੋਂ ਵੱਧ ਹੋ ਗਈ ਹੈ। ਇਸ ਦੌਰਾਨ ਤੁਰਕੀ 'ਚ ਪੀੜਤ ਲੋਕਾਂ ਦੀ ਮਦਦ ਲਈ ਖਾਲਸਾ ਏਡ ਦੀ ਟੀਮ ਸਾਹਮਣੇ ਆਈ ਹੈ। ਹਾਲ ਹੀ ਵਿੱਚ ਖਾਲਸਾ ਏਡ ਦੀ ਟੀਮ ਸਹਾਇਤਾ ਲੈ ਕੇ ਇਰਾਕ਼ ਰਾਹੀਂ ਤੁਰਕੀ ਪਹੁੰਚੀ। ਇਸਦੇ ਨਾਲ ਹੀ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਵੀ ਯੂਕੇ ਤੋਂ ਭੂਚਾਲ ਤੋਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਕਰਨ ਲਈ ਤੁਰਕੀ ਵੱਲ ਰਵਾਨਾ ਹੋਏ ਹਨ।