ਜੁੜਵਾਂ ਭੈਣਾਂ ਨੇ ਇੱਕ ਹੀ ਮੁੰਡੇ ਨਾਲ ਕਰਵਾਇਆ ਵਿਆਹ, ਵੇਖੋ ਵਿਆਹ ਦੀ ਵਾਇਰਲ ਵੀਡੀਓ
Twin sisters marry one man, video from wedding goes viral: ਮੁੰਬਈ 'ਚ ਜੁੜਵਾਂ ਭੈਣਾਂ ਨੇ ਇੱਕੋ ਹੀ ਆਦਮੀ ਨਾਲ ਵਿਆਹ ਕੀਤਾ ਅਤੇ ਇਸ ਲਈ ਇੱਕ ਅਜੀਬ ਸਮਝੌਤਾ ਕੀਤਾ ਗਿਆ। ਹਾਲਾਂਕਿ ਇਸ ਤੋਂ ਬਾਅਦ ਲਾੜੇ ਦੇ ਖ਼ਿਲਾਫ਼ IPC ਦੀ ਧਾਰਾ 494 ਦੇ ਤਹਿਤ ਇੱਕ ਮਾਮਲਾ ਦਰਜ ਕੀਤਾ ਗਿਆ ਹੈ।