PSEB 10th Class Result News: ਲੁਧਿਆਣਾ ਦੀਆਂ ਦੋ ਵਿਦਿਆਰਥਣਾਂ ਨੇ 10ਵੀਂ ਜਮਾਤ ਦੇ ਨਤੀਜਿਆਂ `ਚ ਮਾਰੀ ਬਾਜ਼ੀ, ਦੇਖੋ ਸਕੂਲ ਤੇ ਘਰ ਦਾ ਮਾਹੌਲ

ਰਵਿੰਦਰ ਸਿੰਘ Thu, 18 Apr 2024-5:13 pm,

PSEB 10th Class Result News: ਲੁਧਿਆਣਾ ਤੇਜਾ ਸਿੰਘ ਸੁਤੰਤਰਤਾ ਮੈਮੋਰੀਅਲ ਸਕੂਲ ਦੇ ਬੱਚਿਆਂ ਨੇ ਦਸਵੀਂ ਦੇ ਨਤੀਜਿਆਂ ਵਿੱਚ ਟਾਪ ਕੀਤਾ ਹੈ। ਅਦਿੱਤੀ ਨੇ ਪਹਿਲਾ ਸਥਾਨ ਤੇ ਅਲੀਸ਼ਾ ਨੇ ਦੂਜਾ ਸਥਾਨ ਹਾਸਲ ਕੀਤਾ ਹੈ। ਇਨ੍ਹਾਂ ਦੇ ਘਰ ਅਤੇ ਸਕੂਲ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ।

More videos

By continuing to use the site, you agree to the use of cookies. You can find out more by Tapping this link