ਸਲਮਾਨ-ਗੋਵਿੰਦਾ ਦੇ ਗਾਣਿਆਂ `ਤੇ ਸਕੂਲ ਵਰਦੀ `ਚ ਯੂਗਾਂਡਾ ਦੇ ਬੱਚਿਆਂ ਨੇ ਲਗਾਏ ਠੁਮਕੇ, ਵੇਖੋ ਮਜ਼ੇਦਾਰ ਵੀਡੀਓ

Nov 16, 2022, 17:13 PM IST

Ugandan children performed on the songs of Salman-Govinda, watch the funny video, ਵਾਇਰਲ ਵੀਡੀਓ 'ਚ ਤੁਸੀਂ ਯੂਗਾਂਡਾ ਦੇ ਬੱਚੇ ਸਲਮਾਨ ਖਾਨ ਅਤੇ ਗੋਵਿੰਦਾ 'ਤੇ ਬਣੇ ਗੀਤ 'ਸੋਨੀ ਦੇ ਨਖਰੇ' 'ਤੇ ਡਾਂਸ ਕਰਦੇ ਹੋਏ ਦੇਖੋਗੇ। ਇਸ ਡਾਂਸ ਵੀਡੀਓ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਵੀਡੀਓ ਵਿੱਚ ਦੇਖ ਸਕਦੇ ਹੋ ਕਿ ਸਕੂਲ ਵਰਦੀ ਪਾ ਕੇ ਬੱਚਿਆਂ ਦਾ ਇੱਕ ਸਮੂਹ ਦਿਖਾਈ ਦੇ ਰਿਹਾ ਹੈ। ਸਾਰੇ ਇੱਕ-ਇੱਕ ਕਰਕੇ ਆਪਣੇ ਡਾਂਸ ਮੂਵ ਦਿਖਾਉਣ ਲੱਗੇ ਹੋਏ ਹਨ।

More videos

By continuing to use the site, you agree to the use of cookies. You can find out more by Tapping this link