Kisan Protest: ਪੰਜਾਬ ਮੰਤਰੀਆਂ ਅਤੇ ਵਿਧਾਇਕਾਂ ਦੇ ਘਰ ਅੱਗੇ ਧਰਨਾ ਦੇਵੇ ਉਗਰਾਹਾਂ ਕਿਸਾਨ ਜੱਥੇਬੰਦੀ

ਮਨਪ੍ਰੀਤ ਸਿੰਘ Tue, 02 Apr 2024-6:52 pm,

Kisan Protest: ਪੰਜਾਬ ਦੇ 9 ਜ਼ਿਲ੍ਹਿਆਂ ਵਿੱਚੋਂ ਬਣੇ ਪ੍ਰਾਈਵੇਟ ਸੇਲੋਜ਼ ਦਾ ਕਿਸਾਨ ਜੱਥੇਬੰਦੀਆਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਪੰਜਾਬ ਦੀ ਸਭ ਤੋਂ ਵੱਡੇ ਜੱਥੇਬੰਦੀ ਉਗਰਾਹਾਂ ਨੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਐਲਾਨ ਕੀਤਾ ਹੈ ਕਿ ਕੱਲ੍ਹ ਨੂੰ (3 ਮਾਰਚ) ਨੂੰ ਉਨ੍ਹਾਂ ਦੀ ਜੱਥੇਬੰਦੀ ਪੰਜਾਬ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਬਾਹਰ ਧਰਨਾ ਦੇਵੇਗੀ।

More videos

By continuing to use the site, you agree to the use of cookies. You can find out more by Tapping this link