Union Budget 2024: ਅੱਜ ਸੰਸਦ `ਚ ਪੇਸ਼ ਹੋਵੇਗਾ ਬਜਟ, ਨਿਰਮਲਾ ਸੀਤਾਰਮਨ ਸੰਸਦ `ਚ ਰੱਖੇਗੀ ਲੇਖਾ-ਜੋਖਾ

रिया बावा Tue, 23 Jul 2024-10:02 am,

Union Budget 2024: ਅੱਜ ਸੰਸਦ 'ਚ ਬਜਟ ਪੇਸ਼ ਹੋਵੇਗਾ। ਸੰਸਦ ਦਾ ਮਾਨਸੂਨ ਸੈਸ਼ਨ ਸੋਮਵਾਰ ਤੋਂ ਹੀ ਸ਼ੁਰੂ ਹੋ ਗਿਆ ਸੀ। ਇਸ ਦੌਰਾਨ ਅੱਜ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੰਸਦ ਵਿੱਚ ਲੋਕ ਸਭਾ ਵਿੱਚ ਕੇਂਦਰੀ ਬਜਟ ਪੇਸ਼ ਕਰੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੌਮੀ ਜਮਹੂਰੀ ਗਠਜੋੜ (ਐਨ.ਡੀ.ਏ.) ਸਰਕਾਰ ਦਾ ਲਗਾਤਾਰ ਤੀਜੀ ਵਾਰ ਇਹ ਪਹਿਲਾ ਪੂਰਾ ਵਿੱਤੀ ਬਜਟ ਹੋਵੇਗਾ।

More videos

By continuing to use the site, you agree to the use of cookies. You can find out more by Tapping this link