Ravneet Bittu: ਰਵਨੀਤ ਬਿੱਟੂ ਨੇ ਕੈਨੇਡਾ `ਚ ਮੰਦਿਰ `ਚ ਹੋਈ ਹਿੰਸਾ ਦੀ ਕੀਤੀ ਨਿਖੇਧੀ
Ravneet Bittu: ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕੈਨੇਡਾ ਵਿੱਚ ਮੰਦਿਰ ਵਿੱਚ ਹੋਈ ਹਿੰਸਾ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਨੇ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੇਸ਼ ਵਿੱਚ ਵੰਡੀਆਂ ਪਾ ਦਿੱਤੀਆਂ ਹਨ।