`ਬੇਸ਼ਰਮ, ਘਿਣਾਉਣੀ, ਅਸ਼ਲੀਲ... ਪਰ ਫਿਰ ਵੀ ਬਹੁਤ ਸੁੰਦਰ`, Uorfi Javed ਨੇ ਪੋਸਟ ਕੀਤੀ ਨਵੀਂ ਵੀਡੀਓ
Uorfi Javed new hot video: ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਰਹਿਣ ਵਾਲੀ ਉਰਫ਼ੀ ਜਾਵੇਦ ਨੇ ਇੱਕ ਨਵੀਂ ਵੀਡੀਓ ਪੋਸਟ ਕੀਤੀ ਹੈ ਜਿਸ ਵਿੱਚ ਉਨ੍ਹਾਂ ਨੇ ਲਿਖਿਆ "ਬੇਸ਼ਰਮ, ਘਿਣਾਉਣੀ, ਅਸ਼ਲੀਲ... ਪਰ ਫਿਰ ਵੀ ਬਹੁਤ ਸੁੰਦਰ" ਦੱਸ ਦਈਏ ਕਿ ਉਰਫ਼ੀ ਇਨ੍ਹੀ ਦਿਨੀ ਵਿਵਾਦਾਂ 'ਚ ਘਿਰੀ ਹੋਈ ਹੈ ਕਿਉਂਕਿ ਉਨ੍ਹਾਂ ਦੇ ਖ਼ਿਲਾਫ਼ ਅਸ਼ਲੀਲਤਾ ਫੈਲਾਉਣ ਦੇ ਆਰੋਪ ਲਾਗੈ ਗਏ ਹਨ।