ਉਰਫ਼ੀ ਨੇ ਫਿਰ ਪਾਈ ਅਨੋਖੀ ਡਰੈੱਸ, ਲੋਕਾਂ ਨੇ ਕਿਹਾ; ਮਾਸਕ ਮੂੰਹ `ਤੇ ਲਾਉਂਦੇ ਹਾਂ, ਐਨੇ ਤਾਂ ਸਰੀਰ `ਤੇ ਲਗਾ ਲਿਆ, ਵੇਖੋ ਵਾਇਰਲ ਵੀਡੀਓ
Urfi Javed in Transparent Outfit: ਆਪਣੇ ਅਜੀਬ ਫੈਸ਼ਨ ਸਟਾਈਲ ਲਈ ਮਸ਼ਹੂਰ ਉਰਫੀ ਜਾਵੇਦ ਇਸ ਵਾਰ ਬੇਹੱਦ ਹੌਟ ਟਰਾਂਸਪੇਰੈਂਟ ਆਊਟਫਿਟ 'ਚ ਨਜ਼ਰ ਆਈ। ਇਸਵਾਰ ਦੀ ਲੁਕ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਸ ਉਸ ਨੂੰ ਟ੍ਰੋਲ ਕਰ ਰਹੇ ਹਨ।