ਸਬਜ਼ੀਆਂ `ਤੇ ਪਿਸ਼ਾਬ ਕਰ ਵੇਚਣ ਜਾ ਰਿਹਾ ਸੀ ਬਜ਼ੁਰਗ, ਜੇਕਰ ਵੀਡੀਓ ਨਾ ਬਣੀ ਹੁੰਦੀ ਤਾਂ ਇਹ ਸਬਜ਼ੀਆਂ ਜਾਂਦੀਆਂ ਘਰ-ਘਰ....
Sep 19, 2022, 22:00 PM IST
ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕੀ ਇੱਕ ਬਜ਼ੁਰਗ ਸਬਜ਼ੀ 'ਤੇ ਪਿਸ਼ਾਬ ਕਰਕੇ ਵੇਚਣ ਜਾ ਰਿਹਾ ਸੀ। ਜੇਕਰ ਵੀਡੀਓ ਨਾ ਬਣੀ ਹੁੰਦੀ ਤਾਂ ਇਹ ਸਬਜ਼ੀਆਂ ਘਰ-ਘਰ ਪਹੁੰਚ ਜਾਂਦੀਆਂ। ਮਾਮਲਾ ਯੂਪੀ ਦੇ ਬਰੇਲੀ ਦਾ ਹੈ। ਬਜ਼ੁਰਗ ਹੁਣ ਪੁਲਿਸ ਦੀ ਗ੍ਰਿਫ਼ਤ ਵਿੱਚ ਹਨ।