Urvashi Rautela Latest Video: ਓਰਵਸ਼ੀ ਰਤੌਲਾ ਦਾ ਡਾਂਸ ਵੀਡੀਓ ਵਾਇਰਲ, ਪ੍ਰਸ਼ੰਸਕ ਦੇ ਰਹੇ ਹਨ ਪ੍ਰਤੀਕਿਰਿਆ
Urvashi Rautela Latest Video: ਅਦਾਕਾਰਾ ਉਰਵਸ਼ੀ ਰਤੌਲਾ ਸੋਸ਼ਲ ਮੀਡੀਆ ਉਤੇ ਕਾਫੀ ਸਰਗਰਮ ਰਹਿੰਦੀ ਹੈ ਤੇ ਪ੍ਰਸ਼ੰਸਕ ਵੀ ਉਸ ਦੀਆਂ ਤਸਵੀਰਾਂ ਤੇ ਵੀਡੀਓਜ਼ ਦੇਖਣ ਲਈ ਕਾਫੀ ਬੇਤਾਬ ਰਹਿੰਦੇ ਹਨ। ਹਾਲ ਵਿੱਚ ਅਦਾਕਾਰਾ ਦੀ ਡਾਂਸ ਕਰਦੇ ਹੋਏ ਦੀ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।