ਕੀ ਤੁਸੀ ਵੀ ਬਣਾ ਰਹੇ ਓ US ਜਾਣ ਦਾ Plan? ਹੁਣ ਕਰਨੀ ਪਵੇਗੀ 3 ਸਾਲ ਦੀ ਉਡੀਕ..
Nov 24, 2022, 22:26 PM IST
ਕੀ ਤੁਸੀ ਵੀ US ਜਾਣ ਦਾ ਯੋਜਨਾ ਬਣਾ ਰਹੇ ਹੋ? ਪਰ ਤੁਹਾਡਾ ਇਹ ਜਾਨਣਾ ਜ਼ਰੂਰੀ ਹੈ ਕਿ ਪਹਿਲੀ ਵਾਰ ਬਿਜ਼ਨਸ (ਬੀ-1) ਅਤੇ ਟੂਰਿਸਟ (ਬੀ-2) ਵੀਜ਼ਿਆਂ ਲਈ US ਜਾਣ ਵਾਲੇ ਬਿਨੈਕਾਰ ਲਈ ਉਡੀਕ ਸਮਾਂ ਵਧ ਕੇ ਲਗਭਗ ਤਿੰਨ ਸਾਲ ਹੋ ਗਿਆ ਹੈ। ਇਸ ਮਾਮਲੇ ਤੇ ਹੋਰ ਜਾਣਕਾਰੀ ਪ੍ਰਾਪਤ ਕਰਣ ਲਈ ਵੀਡੀਓ ਨੂੰ ਅੰਤ ਤੱਕ ਵੇਖੋ..