Baisakhi 2023 significance: ਕੀ ਹੈ ਵਿਸਾਖੀ ਦਾ ਤਿਉਹਾਰ? ਸਿੱਖਾਂ ਦੇ ਨਾਲ-ਨਾਲ ਹਿੰਦੂਆਂ ਵਿੱਚ ਵੀ ਵਿਸਾਖੀ ਦਾ ਕੀ ਹੈ ਮਹੱਤਵ?
Fri, 14 Apr 2023-3:00 pm,
Baisakhi 2023 significance: ਦੇਸ਼ ਭਰ 'ਚ ਵਿਸਾਖੀ ਦਾ ਤਿਉਹਾਰ ਧੂੰਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਸਿੱਖ ਕੌਮ ਦੇ ਸਭ ਤੋਂ ਵੱਡੇ ਤਿਉਹਾਰਾਂ ਵਿੱਚੋਂ ਇੱਕ, ਵਿਸਾਖੀ ਵਾਢੀ ਦੀ ਸ਼ੁਰੂਆਤ ਦਾ ਐਲਾਨ ਕਰਦੀ ਹੈ। ਇਹ ਦਿਨ ਸਾਲ ਦਾ ਖਾਸ ਸਮਾਂ ਮਨਾਇਆ ਜਾਂਦਾ ਹੈ। ਪੱਛਮੀ ਬੰਗਾਲ ਅਤੇ ਅਸਾਮ ਵਿੱਚ ਪੋਇਲਾ ਵਿਸਾਖ ਤੋਂ ਲੈ ਕੇ ਪੰਜਾਬ ਅਤੇ ਹਰਿਆਣਾ ਵਿੱਚ ਵਿਸਾਖੀ ਤੱਕ, ਭਾਰਤ 'ਚ ਹਰ ਕੋਈ ਨਵੇਂ ਸਾਲ ਦਾ ਸਵਾਗਤ ਕਰਦਾ ਹੈ। ਸਿੱਖਾਂ ਦੇ ਨਾਲ-ਨਾਲ ਹਿੰਦੂਆਂ ਵਿੱਚ ਵੀ ਵਿਸਾਖੀ ਦੇ ਤਿਉਹਾਰ ਦਾ ਕਾਫੀ ਮਹੱਤਵ ਹੈ। ਇਸ ਵੀਡੀਓ 'ਚ ਜਾਣੋ ਵਿਸਾਖੀ ਤਿਉਹਾਰ ਦੀ ਮਹੱਤਤਾ..