Vande Bharat Sleeper train: ਜਲਦ ਚੱਲਣ ਜਾ ਰਹੀ ਹੈ ਵੰਦੇ ਭਾਰਤ ਸਲੀਪਰ, ਦੇਖੋ ਅੰਦਰ ਦੀਆਂ ਤਸਵੀਰਾਂ

ਮਨਪ੍ਰੀਤ ਸਿੰਘ Sun, 01 Sep 2024-4:13 pm,

Vande Bharat Sleeper train: ਵੰਦੇ ਭਾਰਤ ਟ੍ਰੇਨ ਦੇ ਆਉਣ ਨਾਲ ਲੋਕਾਂ ਨੂੰ ਵਿਸ਼ਵ ਪੱਧਰੀ ਰੇਲ ਸੁਵਿਧਾਵਾਂ ਦਾ ਅਨੁਭਵ ਹੋਣਾ ਸ਼ੁਰੂ ਹੋ ਗਿਆ ਹੈ। ਜੋ ਵੀ ਇਸ ਵਿੱਚ ਇੱਕ ਵਾਰ ਸਫ਼ਰ ਕਰਦਾ ਹੈ, ਉਹ ਰੇਲਗੱਡੀ ਦੀ ਬਹੁਤ ਤਾਰੀਫ਼ ਕਰਦਾ ਹੈ। ਇਸ ਦੌਰਾਨ ਸਰਕਾਰ ਜਲਦੀ ਹੀ ਸਲੀਪਰ ਕੋਚਾਂ ਵਾਲੀ ਵੰਦੇ ਭਾਰਤ ਸ਼ੁਰੂ ਕਰਨ ਜਾ ਰਹੀ ਹੈ।

More videos

By continuing to use the site, you agree to the use of cookies. You can find out more by Tapping this link