Delhi flight Bomb Threat: ਦਿੱਲੀ ਹਵਾਈ ਅੱਡੇ `ਤੇ ਜਹਾਜ਼ `ਚ ਬੰਬ ਦੀ ਖ਼ਬਰ,ਐਮਰਜੈਂਸੀ `ਚ ਉਤਾਰੇ ਯਾਤਰੀ , ਵੇਖੋ ਵੀਡੀਓ

रिया बावा Tue, 28 May 2024-7:39 am,

Delhi flight Bomb Threat: ਦਿੱਲੀ ਤੋਂ ਬੇਹੱਦ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ ਦਰਅਸਲ ਬੰਬ ਦੀ ਧਮਕੀ ਮਿਲੀ ਹੈ। ਇਹ ਧਮਕੀ ਇਸ ਵਾਰ ਦਿੱਲੀ ਤੋਂ ਵਾਰਾਣਸੀ ਜਾ ਰਹੀ ਫਲਾਈਟ ਨੂੰ ਮਿਲੀ ਹੈ। ਇਸ ਦੌਰਾਨ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਦੇਖ ਸਕਦੇ ਹੋ ਕਿ ਲੋਕਾਂ ਨੂੰ ਐਮਰਜੈਂਸੀ ਤੋਂ ਬਾਹਰ ਕੱਢਿਆ ਜਾ ਰਿਹਾ ਹੈ। ਦੇਖੋ ਵੀਡੀਓ

More videos

By continuing to use the site, you agree to the use of cookies. You can find out more by Tapping this link