Hike In Vegetables Price: ਸਬਜ਼ੀਆਂ ਦੇ ਦਾਮਾਂ `ਚ ਹੋਇਆ ਇਜ਼ਾਫਾ, ਸਬਜ਼ੀ ਮੰਡੀ ਆਕੇ ਗ੍ਰਾਹਕਾਂ ਨੂੰ ਲੱਗ ਰਿਹਾ ਝੱਟਕਾ

Mon, 07 Aug 2023-8:39 pm,

Hike In Vegetables Price: ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਅੱਜ ਕੱਲ੍ਹ ਸਬਜ਼ੀਆਂ ਦੇ ਰੇਟਾਂ 'ਚ ਇਜ਼ਾਫਾ ਹੁੰਦੇ ਹੋਏ ਨਜ਼ਰ ਆ ਰਿਹਾ ਹੈ। ਮੰਡੀ 'ਚ ਤਾਂ ਟਮਾਟਰ ਵੀ 200 ਰੁਪਏ ਕਿੱਲੋ ਵਿੱਕ ਰਿਹਾ ਹੈ, ਜਿਸ ਕਾਰਨ ਲੋਕੀ ਟਮਾਟਰ ਖਰੀਦਣ ਤੋਂ ਪਿੱਛੇ ਹੱਟ ਰਹੇ ਹਨ। ਇਸ ਦੌਰਾਨ ਮੰਡੀ 'ਚ ਗ੍ਰਾਹਕਾਂ ਅਤੇ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਗਈ, ਵੀਡੀਓ ਵੇਖੋ ਤੇ ਜਾਣੋ..

More videos

By continuing to use the site, you agree to the use of cookies. You can find out more by Tapping this link