Video -ਇਕ ਸਫ਼ਲ ਕਿਸਾਨ ਜੋ ਹੋਰਾਂ ਲਈ ਬਣਿਆ ਮਿਸਾਲ, ਅੱਜ ਤੱਕ ਕਦੇ ਵੀ ਨਹੀਂ ਸਾੜੀ ਪਰਾਲੀ
Nov 02, 2022, 12:39 PM IST
ਅੱਜ ਅਸੀਂ ਤੁਹਾਨੂੰ ਇਕ ਐਸੇ ਅਗਹਨਵਧੁ ਜਾਗਰੂਕ ਕਿਸਾਨ ਨਾਲ ਮਿਲਾਉਣ ਜਾ ਰਹੇ ਹਾਂ ਜੋ ਬਾਕੀ ਕਿਸਾਨਾਂ ਲਈ ਇਕ ਪ੍ਰੇਰਨਾਸ੍ਰੋਤ ਹੈ। ਉਹ ਹੈ ਅਨੰਦਪੁਰ ਸਾਹਿਬ ਦੇ ਪਿੰਡ ਅਗੰਮਪੁਰ ਦਾ ਕਿਸਾਨ ਖੁਸ਼ਪਾਲ ਸਿੰਘ ਰਾਣਾ ਜਿਸਨੇ ਲੱਗਭੱਗ ਪਿਛਲੇ 15 ਸਾਲਾਂ ਤੋਂ ਆਪਣੇ ਖੇਤਾਂ ਵਿਚ ਪਈ ਪਰਾਲੀ ਨੂੰ ਕਦੇ ਵੀ ਖੇਤਾਂ ਵਿਚ ਜਲਾਇਆ ਨਹੀਂ ਬਲਕਿ ਖੇਤਾਂ ਵਿਚ ਹੀ ਵਾਹ ਕੇ ਮਿਕਸ ਕੀਤਾ ਹੈ।