Video- ਅਰਬੀ ਦੀ ਸਬਜ਼ੀ ਤਾਂ ਖਾਧੀ ਹੋਣੀ, ਪਰ ਕੀ ਵੇਖੇ ਇੰਨੇ ਫਾਇਦੇ ?
Sep 02, 2022, 14:26 PM IST
ਜੇਕਰ ਤੁਸੀਂ ਦਿਲ ਦੇ ਮਰੀਜ਼ ਹੋ ਤਾਂ ਡਾਕਟਰ ਨੇ ਕਈ ਤਰ੍ਹਾਂ ਦੇ ਇਲਾਜ ਅਤੇ ਪ੍ਰਹੇਜ਼ ਦੱਸੇ ਹੋਣਗੇ। ਪਰ ਕੀ ਤੁਸੀਂ ਕਦੀ ਸੁਣਿਆ ਹੈ ਕਿ ਅਰਬੀ ਦੀ ਸਬਜ਼ੀ ਦਿਲ ਦੇ ਮਰੀਜ਼ਾਂ ਲਈ ਬੇਹੱਦ ਗੁਣਕਾਰੀ ਹੁੰਦੀ ਹੈ। ਦਿਲ ਦੀਆਂ ਬੀਮਾਰੀਆਂ ਨੂੰ ਦੂਰ ਕਰਨ ਲਈ ਆਪਣੀ ਡਾਈਟ 'ਚ ਅਰਬੀ ਨੂੰ ਜ਼ਰੂਰ ਸ਼ਾਮਲ ਕਰੋ।