ਪੰਜਾਬ ਸਰਕਾਰੀ ਸਕੂਲਾਂ ਦੇ ਬੱਚੇ ਬਣਨਗੇ ਆਈਪੀਐਸ ਤੇ ਆਈਏਐਸ ਅਫਸਰ
Sep 22, 2022, 15:39 PM IST
ਪੰਜਾਬ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਕੁਝ ਦਿਨ ਪਹਿਲਾ ਸਰਕਾਰੀ ਸਕੂਲਾਂ ਦਾ ਦੌਰਾ ਕੀਤਾ ਗਿਆ ਜਿਥੇ ਉਨ੍ਹਾਂ ਵੱਲੋਂ ਬੱਚਿਆਂ ਨੂੰ ਪੁੱਛਿਆ ਗਿਆ ਤਾਂ ਕੀ ਭਵਿੱਖ ਵਿੱਚ ਉਹ ਕੀ ਬਣਨਾ ਚਾਹੁੰਦੇ ਹਨ ਤਾਂ ਬੱਚਿਆਂ ਵੱਲੋਂ ਜਵਾਬ ਵਿੱਚ ਕਿਹਾ ਗਿਆ ਕਿ ਉਹ ਆਈਪੀਐਸ ਤੇ ਆਈਏਐਸ ਅਫਸਰ ਬਣਨਾ ਚਾਹੁੰਦੇ ਹਨ ਜਿਸ ਤੋਂ ਬਾਅਦ ਸਿੱਖਿਆ ਮੰਤਰੀ ਵੱਲੋਂ ਕਿਹਾ ਜਾਂਦਾ ਕਿ ਉਹ ਜ਼ਰੂਰ ਸਕੂਲ ਤੇ ਪ੍ਰਬੰਧ ਇੱਦਾ ਦੇ ਕਰਨਗੇ ਕਿ ਤੁਸੀ ਅਫਸਰ ਬਣ ਸਕੋ