Ayodhya Ram Bhagat Video: ਅਯੁੱਧਿਆ `ਚ ਠੰਢ `ਤੇ ਭਾਰੀ ਪਈ ਸ਼ਰਧਾ; ਵੱਡੀ ਗਿਣਤੀ `ਚ ਸ਼ਰਧਾਲੂ ਪੁੱਜੇ

ਰਵਿੰਦਰ ਸਿੰਘ Jan 24, 2024, 07:40 AM IST

ਪ੍ਰਾਣ ਪ੍ਰਤਿਸ਼ਠਾ ਸਮਾਗਮ ਤੋਂ ਦੋ ਦਿਨ ਬਾਅਦ ਪਹਿਲੀ ਸਵੇਰ 3 ਵਜੇ ਤੋਂ ਹੀ ਸ਼ਰਧਾਲੂ ਸ੍ਰੀ ਰਾਮ ਮੰਦਰ ਦੇ ਮੁੱਖ ਗੇਟ 'ਤੇ ਪੂਜਾ ਅਰਚਨਾ ਕਰਨ ਅਤੇ ਸ੍ਰੀ ਰਾਮ ਲੱਲਾ ਦੇ ਦਰਸ਼ਨ ਕਰਨ ਲਈ ਵੱਡੀ ਗਿਣਤੀ 'ਚ ਇਕੱਠੇ ਹੋਣੇ ਸ਼ੁਰੂ ਹੋ ਗਏ। ਅੱਤ ਦੀ ਠੰਢ ਅਤੇ ਸੰਘਣੀ ਧੁੰਦ ਹੋਣ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਸ਼ਰਧਾਲੂ ਅਯੁੱਧਿਆ ਪੁੱਜੇ।

More videos

By continuing to use the site, you agree to the use of cookies. You can find out more by Tapping this link