Video- ਰੋ ਪਿਆ Kala Chashma ਵਾਲਾ ਗਾਇਕ ਅਮਰ ਅਰਸ਼ੀ, `ਬਾਦਸ਼ਾਹ ਨੇ ਮੇਰੇ ਨਾਲ ਚੰਗੀ ਨਹੀਂ ਕੀਤੀ`
Sep 08, 2022, 16:13 PM IST
ਕਾਲਾ ਚਸ਼ਮਾ ਗੀਤ ਕਾਫੀ ਮਸ਼ਹੂਰ ਹੋਇਆ ਸੀ ਇਹ ਗੀਤ ਕੈਟਰੀਨਾ ਕੈਫ ਅਤੇ ਸਿਧਾਰਥ ਮਲਹੋਤਰਾ 'ਤੇ ਫਿਲਮਾਇਆ ਗਿਆ ਸੀ। ਅਮਰ ਅਰਸ਼ੀ ਨੇ ਖੁਲਾਸਾ ਕੀਤਾ ਸੀ ਕਿ ਫ਼ਿਲਮ ਬਾਰ ਬਾਰ ਦੇਖੋ ਵਿਚ ਬਾਦਸ਼ਾਹ ਨੇ ਇਸ ਗੀਤ ਦਾ ਪੂਰਾ ਕ੍ਰੈਡਿਟ ਲਿਆ ਸੀ।