Video- ਬੱਚਿਆਂ ਨੇ ਨੱਚ ਕੇ ਕੀਤੀ ਕਮਾਲ, ਡਾਂਸ ਵੇਖ ਕੇ ਸਭ ਦੇ ਉੱਡ ਗਏ ਹੋਸ਼
Oct 06, 2022, 17:26 PM IST
ਇੰਨੀ ਦਿਨੀਂ ਸੋਸ਼ਲ ਮੀਡੀਆ 'ਤੇ ਬੱਚਿਆਂ ਦੀਆਂ ਕੁਝ ਅਜਿਹੀਆਂ ਵੀਡੀਓਸ ਵਾਇਰਲ ਹੋ ਰਹੀਆਂ ਹਨ ਜੋ ਵੇਖਣ ਵਾਲੇ ਦਾ ਮਨ ਮੋਹ ਲੈਂਦੀਆਂ ਹਨ। ਅਜਿਹੀ ਹੀ ਇਕ ਵੀਡੀਓ ਇਹ ਹੈ ਜਿਸ ਵਿਚ ਬੱਚਿਆਂ ਨੇ ਕਮਾਲ ਕਰ ਦਿੱਤਾ।