Video- ਬ੍ਰਿਟੇਨ ਦੀ ਮਹਾਰਾਣੀ ਦੀ Royal Life, ਸੰਪੱਤੀ ਬਾਰੇ ਜਾਣਕੇ ਰਹਿ ਜਾਣਗੀਆਂ ਅੱਖਾਂ ਟੱਢੀਆਂ
Sep 09, 2022, 15:26 PM IST
ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ II ਦਾ ਦੇਹਾਂਤ ਹੋ ਗਿਆ। 96 ਸਾਲ ਦੀ ਉਮਰ 'ਚ ਉਨ੍ਹਾਂ ਨੇ ਸਕਾਟਲੈਂਡ ਸਥਿਤ ਆਪਣੀ ਰਿਹਾਇਸ਼ 'ਤੇ ਆਖਰੀ ਸਾਹ ਲਿਆ। ਮਹਾਰਾਣੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਜਾਇਦਾਦ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਹਨ। ਹੁਣ ਉਸ ਕੋਲ ਕਿੰਨੀ ਦੌਲਤ ਸੀ? ਮੌਤ ਤੋਂ ਬਾਅਦ ਇਸ ਦਾ ਹੱਕਦਾਰ ਕੌਣ ਹੋਵੇਗਾ? ਹਰ ਕੋਈ ਉਹਨਾਂ ਦੀ ਜਾਇਦਾਦ ਬਾਰੇ ਜਾਣਨ ਲਈ ਉਤਸਕ ਹੈ ਕਿ ਕਿਵੇਂ ਰਾਣੀ ਜਿਊਂਦੀ ਸੀ ਰਾਇਲ ਲਾਈਫ.....