Video- ਛੋਟੇ ਬੱਚੇ ਵੱਲ ਦੇਖ ਅੱਖਾਂ ਭਰ ਆਉਣਗੀਆਂ, ਪਾਕਿਸਤਨ `ਚ ਹੜ੍ਹ ਦੀ ਮਾਰ ਨੇ ਲਿਆਂਦੀ ਭੁੱਖਮਰੀ
Sep 05, 2022, 13:52 PM IST
ਪਾਕਿਸਤਾਨ ਇਸ ਵੇਲੇ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ ਹਜ਼ਾਰਾ ਲੋਕਾਂ ਦੀ ਹੜ੍ਹਾਂ ਕਾਰਨ ਮੌਤ ਹੋ ਚੁੱਕੀ ਹੈ ਤੇ ਬਹੁਤ ਸਾਰੇ ਬੇਘਰ ਹੋ ਗਏ ਹਨ ਵੀਡਿਓ ਵਿੱਚ ਦੇਖ ਸਕਦੇ ਹੋ ਕਿ ਭੁੱਖਮਰੀ ਕਾਰਨ ਛੋਟੇ ਬੱਚੇ ਨੂੰ ਕੁਝ ਖਾਣ ਲਈ ਨਹੀਂ ਮਿਲਿਆਂ ਤਾਂ ਉਹ ਘਾਹ ਖਾਣ ਨੂੰ ਮਜ਼ਬੂਰ ਹੈ