Video- ਫਰੀਦਕੋਟ ਰਿਆਸਤ ਦੀਆਂ ਆਲੀਸ਼ਾਨ ਤਸਵੀਰਾਂ, ਦੋਵਾਂ ਧੀਆਂ ਹੱਥ ਹੁਣ ਕਰੋੜਾਂ ਦੀ ਪ੍ਰਾਪਰਟੀ
Sep 08, 2022, 12:37 PM IST
ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਦੋ ਸਾਲ ਪਹਿਲਾਂ ਫਰੀਦਕੋਟ ਦੀ ਰਿਆਸਤ ਦੀ ਮਲਕੀਅਤ ਬਾਰੇ ਦਿੱਤੇ ਫੈਸਲੇ ਨੂੰ ਸੁਪਰੀਮ ਕੋਰਟ ਨੇ ਬਰਕਰਾਰ ਰੱਖਿਆ ਹੈ। ਫੈਸਲੇ ਅਨੁਸਾਰ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀਆਂ ਦੋਵੇਂ ਧੀਆਂ ਦਾ ਫਰੀਦਕੋਟ ਰਿਆਸਤ ’ਤੇ ਮਾਲਕੀ ਹੱਕ ਹੈ। ਦੀਪਇੰਦਰ ਕੌਰ, ਅੰਮ੍ਰਿਤ ਕੌਰ ਅਤੇ ਕੁੰਵਰ ਮਨਜੀਤ ਸਿੰਘ ਪ੍ਰਾਪਤ ਕਰਨਗੇ।