Video- ਸ਼ਿਵਾਲਿਕ ਦੀਆਂ ਪਹਾੜੀਆਂ `ਚ ਅਣਗੌਲਿਆਂ ਅਸਥਾਨ, ਦਸਮ ਪਿਤਾ ਦੀ ਚਰਨ ਛੋਹ ਪ੍ਰਾਪਤ ਧਰਤੀ
Sep 09, 2022, 16:00 PM IST
ਅੱਜ ਅਸੀਂ ਤੁਹਾਨੂੰ ਇਕ ਇਤਿਹਾਸਿਕ ਸਥਾਨ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ ਜਿਸ ਤੋਂ ਜਿਆਦਾਤਰ ਸੰਗਤ ਅਣਜਾਣ ਹੈ। ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿਚ 'ਤੇ ਆਸ ਪਾਸ ਜੰਗਲ ਦੇ ਨਾਲ ਘਿਰਿਆ ਸਥਾਨ ਨੜ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ।