Saiee Manjrekar Video: ਕਾਲਾ ਸੂਟ ਪਹਿਨੀ ਅਦਾਕਾਰਾ ਸਈ ਮਾਂਜਰੇਕਰ ਦੀ ਵੀਡੀਓ ਆਈ ਸਾਹਮਣੇ, ਪ੍ਰਸ਼ੰਸਕ ਲੁਟਾ ਰਹੇ ਪਿਆਰ
ਸਲਮਾਨ ਦੀ ਫਿਲਮ 'ਦਬੰਗ 3' ਨਾਲ ਬਾਲੀਵੁੱਡ 'ਚ ਐਂਟਰੀ ਕਰਨ ਵਾਲੀ ਅਦਾਕਾਰਾ ਸਈ ਮਾਂਜਰੇਕਰ ਸੋਸ਼ਲ ਮੀਡੀਆ ਉਪਰ ਕਾਫੀ ਐਕਟਿਵ ਰਹਿੰਦੀ ਹੈ। ਇਸ ਫਿਲਮ ਲਈ ਉਸਨੂੰ ਫਿਲਮ ਫੇਅਰ ਐਵਾਰਡ ਵਿੱਚ ਸਰਵੋਤਮ ਫੀਮੇਲ ਡੈਬਿਊ ਲਈ ਵੀ ਨਾਮਜ਼ਦ ਕੀਤਾ ਗਿਆ ਸੀ। ਉਸ ਨੇ ਇੱਕ ਜਾਂ ਦੋ ਨਹੀਂ ਸਗੋਂ ਤਿੰਨ ਭਾਸ਼ਾਵਾਂ ਵਿੱਚ ਬਾਖੂਪੀ ਅਦਾਕਾਰੀ ਕੀਤੀ ਹੈ। ਹਾਲ ਵਿੱਚ ਉਸ ਦੀ ਸੋਸ਼ਲ ਮੀਡੀ ਉਪਰ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।