ਦੁਬਈ `ਚ ਵਾਟਰ ਸਪੋਰਟ ਕਰਦੇ ਹੋਏ ਗਿੱਪੀ ਗਰੇਵਾਲ ਨੇ ਬਣਾਈ ਗਾਣੇ `Jehda Nasha` ਤੇ ਰੀਲ..
Jan 06, 2023, 09:39 AM IST
ਗਿੱਪੀ ਗਰੇਵਾਲ ਨੇ ਆਪਣੇ ਸਾਲ 2023 ਦੀ ਸ਼ੁਰੂਆਤ ਦੁਬਈ ਵਿੱਚ ਸ਼ਾਨਦਾਰ ਸ਼ਾਮ ਨਾਲ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਜਨਮਦਿਨ ਵੀ ਇਸੇ ਜਗ੍ਹਾ 'ਤੇ ਕਾਫੀ ਮਸਤੀ ਨਾਲ ਮਨਾਇਆ। ਗਿਪੀ ਗਰੇਵਾਲ ਸੋਸ਼ਲ ਮੀਡਿਆ ਤੇ ਵੀ ਕਾਫੀ ਐਕਟਿਵ ਰਹਿੰਦੇ ਹਨ ਤੇ ਆਏ ਦਿਨ ਨਵੀਆਂ ਫੋਟੋਜ਼ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਹਾਲ 'ਚ ਹੀ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਦੁਬਈ 'ਚ ਵਾਟਰ ਸਪੋਰਟ ਦਾ ਆਨੰਦ ਮਾਣਦੇ ਹੋਏ ਦਾ ਵੀਡੀਓ ਸਾਂਝਾ ਕੀਤਾ ਹੈ, ਤੁਸੀ ਵੀ ਵੇਖੋ..