Nia Sharma Video: ਨਿਆ ਸ਼ਰਮਾ ਦੀ ਕਾਲੀ ਸਾੜੀ ਪਹਿਨੀ ਵੀਡੀਓ ਵਾਇਰਲ, ਪ੍ਰਸ਼ੰਸ਼ਕ ਹੋਏ ਦੀਵਾਨੇ

ਰਵਿੰਦਰ ਸਿੰਘ Mon, 13 Nov 2023-1:00 pm,

ਛੋਟੇ ਪਰਦੇ ਦੀ ਅਦਾਕਾਰਾ ਨਿਆ ਸ਼ਰਮਾ ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੇ ਫੈਸ਼ਨ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਉਹ ਕਈ ਸੀਰੀਅਲਾਂ 'ਚ ਕੰਮ ਕਰਕੇ ਆਪਣੀ ਵੱਖਰੀ ਪਛਾਣ ਬਣਾ ਚੁੱਕੀ ਹੈ। ਇਸ ਦੇ ਨਾਲ ਹੀ ਉਹ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ, ਜਿੱਥੇ ਉਹ ਆਪਣੀਆਂ ਬੋਲਡ ਤੇ ਹੌਟ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਨਿਆ ਸ਼ਰਮਾ ਨੇ ਕਾਲੀ ਸਾੜੀ ਪਹਿਨੀ ਹੋਈ ਇੱਕ ਵੀਡੀਓ ਸੋਸ਼ਲ ਮੀਡੀਆ ਉਪਰ ਸਾਂਝੀ ਕੀਤੀ ਹੈ, ਜਿਸ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।

More videos

By continuing to use the site, you agree to the use of cookies. You can find out more by Tapping this link