ਨਵੇਂ ਸਾਲ ਤੇ 2 ਪੰਜਾਬੀ ਹੋਏ ਇਕੱਠੇ, ਪੰਜਾਬੀ ਗਾਇਕ Ninja ਨੇ ਕੁਝ ਇਸ ਤਰ੍ਹਾਂ ਕੀਤਾ Kapil Sharma ਅਤੇ ਉਹਨਾਂ ਦੀ ਪਤਨੀ ਦਾ ਧੰਨਵਾਦ
Jan 05, 2023, 15:00 PM IST
ਪੰਜਾਬੀ ਗਾਇਕ ਤੇ ਅਦਾਕਾਰ ਨਿੰਜਾ ਨੇ ਹਾਲ 'ਚ ਹੀ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਕੁਝ ਅਣਦੇਖੇ ਵੀਡੀਓ ਅਤੇ ਤਸਵੀਰਾਂ ਸਾਂਝਾ ਕੀਤੀਆਂ ਹਨ ਜੋ ਕਪਿਲ ਸ਼ਰਮਾ ਵਲੋਂ ਨਵੇਂ ਸਾਲ ਦੀ ਪਾਰਟੀ ਦੀਆਂ ਹਨ। ਇਸ ਤੋਂ ਇਲਾਵਾ ਨਿੰਜਾ ਨੇ ਕਪਿਲ ਸ਼ਰਮਾ ਅਤੇ ਉਸ ਦੀ ਪਤਨੀ ਗਿੰਨੀ ਨੂੰ ਸੱਦਾ ਦੇਣ ਲਈ ਧੰਨਵਾਦੀ ਨੋਟ ਵੀ ਲਿਖਿਆ।