ਆਪਣੇ ਨਵੇਂ ਗਾਣੇ ਲਈ ਗੁਰੂ ਰੰਧਾਵਾ ਨਾਲ ਕੁਝ ਇਸ ਅੰਦਾਜ `ਚ ਸ਼ੂਟ ਕਰਦੀ ਨਜ਼ਰ ਆਈ ਸ਼ਹਿਨਾਜ਼ ਗਿੱਲ ਕਿਹਾ, `ਮੇਰੀ ਤਰਫ਼ ਵੇਖੋ`
Jan 02, 2023, 14:00 PM IST
ਪੰਜਾਬੀ ਗਾਇਕਾਂ ਸ਼ਹਿਨਾਜ਼ ਗਿੱਲ ਅਤੇ ਗੁਰੂ ਰੰਧਾਵਾ ਦੀ ਇੱਕ ਵਾਇਰਲ ਹੋ ਰਹੀ ਵੀਡੀਓ ਨੇ ਸੋਸ਼ਲ ਮੀਡਿਆ ਤੇ ਧੂਮ ਮਚਾਈ ਹੋਈ ਹੈ। ਇੱਕ ਮਹੀਨਾ ਪਹਿਲਾਂ ਰਿਲੀਜ਼ ਹੋਇਆ ਗੁਰੂ ਰੰਧਾਵਾ ਦਾ ਇਸ ਗੀਤ 'ਮੂਨ ਰਾਈਜ਼' ਵਿੱਚ ਪਹਿਲੀ ਵਾਰ ਸ਼ਹਿਨਾਜ਼ ਗਿੱਲ ਅਤੇ ਗੁਰੂ ਰੰਧਾਵਾ ਨੂੰ ਇਕੱਠੇ ਨਜ਼ਰ ਆਉਣਗੇ। ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਵੀਡੀਓ ਸਾਂਝਾ ਕਰ ਕੈਪਸ਼ਨ ਦਿੱਤਾ ਕਿ 'ਤੁਹਾਨੂੰ ਸ਼ੂਟ ਦੌਰਾਨ ਸਿਰਫ਼ ਸ਼ਹਿਨਾਜ਼ ਗਿੱਲ ਨੂੰ ਦੇਖਣ ਦੀ ਹੀ ਇਜਾਜ਼ਤ ਹੈ' ਤੇ ਨਾਲ ਦਸਿਆ ਕਿ ਉਹਨਾਂ ਦਾ ਗਾਣਾ 'ਮੂਨ ਰਾਈਜ਼' 10 ਜਨਵਰੀ ਨੂੰ ਰਿਲੀਜ਼ ਹੋਵੇਗਾ।