ਡਿਜ਼ਾਈਨਰ ਸ਼ੋਅ ਤੇ ਰੈਂਪ ਵਾਕ ਤੋਂ ਬਾਅਦ ਸ਼ਹਿਨਾਜ਼ ਗਿੱਲ ਨੇ ਸਟੇਜ ਤੇ ਪਾਇਆ `Giddha`, ਫੈਨਜ਼ ਦਾ ਜਿੱਤਿਆ ਦਿਲ
Dec 20, 2022, 00:00 AM IST
ਸੋਸ਼ਲ ਮੀਡਿਆ ਤੇ ਸ਼ਹਿਨਾਜ਼ ਗਿੱਲ ਦੀ ਇੱਕ ਵੀਡੀਓ ਅੱਜ ਕਾਫੀ ਵੇਖਣ ਨੂੰ ਮਿਲ ਰਹੀ ਹੈ ਜਿਸਦੇ ਵਿੱਚ ਸ਼ਹਿਨਾਜ਼ ਗੁਲਾਬੀ ਫੁੱਲਦਾਰ ਗਾਊਨ ਵਿੱਚ, ਦਿੱਲੀ 'ਚ 'ਇੰਡੀਅਨ ਡਿਜ਼ਾਈਨਰ ਸ਼ੋਅ' ਸੀਜ਼ਨ 4 ਵਿੱਚ ਡਿਜ਼ਾਈਨਰ ਕੇਨ ਫਰਨਜ਼ ਲਈ ਸ਼ੋਅ ਸਟਾਪਰ ਬਣੀ। ਇਸ ਦੌਰਾਨ ਉਹ ਅਤੇ ਉਹਨਾਂ ਦੇ ਡਿਜ਼ਾਈਨਰ, ਕੇਨ ਫਰਨਜ਼ ਨੇ ਸ਼ੋਅ ਦੇ ਅੰਤ ਵਿੱਚ ਡਾਂਸ ਕਰਦੇ ਹੋਏ ਅਤੇ ਸ਼ਹਿਨਾਜ਼ ਨੇ ਪੱਛਮੀ ਗਾਊਨ ਵਿੱਚ ਕੁਝ ਸ਼ਾਨਦਾਰ 'ਗਿੱਧਾ' ਮੂਵਜ਼ ਦਿਖਾਉਂਦੇ ਹੋਏ ਫੈਨਜ਼ ਦਾ ਦਿਲ ਜਿੱਤ ਲਿਆ।