ਸਿੱਧੂ ਮੂਸੇਵਾਲਾ ਦੇ ਸ਼ੱਕੀ ਹਮਲਾਵਾਰਾਂ ਦੀ ਵੀਡੀਓ ਆਈ ਸਾਹਮਣੇ, ਢਾਬੇ ‘ਚ ਬੈਠੇ ਖਾ ਰਹੇ ਸਨ ਖਾਣਾ
May 30, 2022, 14:12 PM IST
ਮੂਸੇਵਾਲਾ ਕਤਲ ਮਾਮਲੇ 'ਚ ਮਾਨਸਾ ਦੇ ਢਾਬੇ ਤੋਂ 7 ਸ਼ੱਕੀ ਨੌਜਵਾਨਾਂ ਦੀ CCTV ਸਾਹਮਣੇ ਆਈ ਹੈ, ਜਿਸ ਵਿਚ ਇਹ ਸ਼ੱਕੀ ਢਾਬੇ ਉਤੇ ਖਾਣਾ ਖਾ ਰਹੇ ਹਨ। ਪੁਲਿਸ ਇਸ ਮਾਮਲੇ ਵਿਚ ਜਾਂਚ ਨੂੰ ਅੱਗੇ ਵਧਾ ਰਹੀ ਹੈ।