ਤਰਨਤਾਰਨ `ਦੇ ਪੱਟੀ ਤੋਂ ਨੌਜਵਾਨ ਦੇ ਸ਼ਰੇਆਮ ਹਵਾਈ ਫਾਇਰ ਕਰਨ ਦਾ ਵੀਡੀਓ ਵਾਇਰਲ
Jan 19, 2023, 18:26 PM IST
ਤਰਨਤਾਰਨ 'ਦੇ ਪੱਟੀ ਤੋਂ ਇੱਕ ਨੌਜਵਾਨ ਦਾ ਸ਼ਰੇਆਮ ਹਵਾਈ ਫਾਇਰ ਕਰਨ ਦਾ ਵੀਡੀਓ ਸੋਸ਼ਲ ਮੀਡਿਆ ਤੇ ਵਾਇਰਲ ਹੋਰਿਆ ਹੈ। ਤਰਨਤਾਰਨ ਦੇ ਥਾਣਾ ਸਦਰ ਪੱਟੀ 'ਚ ਨੌਜਵਾਨ ਖਿਲਾਫ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁਲਜ਼ਮ ਦੀ ਪਛਾਣ ਜੌਹਲ ਰਾਜੂ ਸਿੰਘ ਵਾਸੀ ਵਰਿੰਦਰ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।