Video- Preity Zinta ਬਣੀ ਸੰਸਕਾਰੀ ਨੂੰਹ, ਘਰ ਦੀ ਕਿਆਰੀ ਚੋਂ ਤੋੜ ਕੇ ਬਣਾਈਆਂ ਸਬਜ਼ੀਆਂ

Fri, 09 Sep 2022-5:39 pm,

90 ਦੇ ਦਸ਼ਕ ਦੀ ਮਸ਼ਹੂਰ ਫਿਲਮੀ ਅਭਿਨੇਤਰੀ ਇੰਨੀ ਦਿਨੀਂ ਆਪਣੀ ਖੁਸ਼ਹਾਲ ਗ੍ਰਹਿਸਥੀ ਦਾ ਸੁੱਖ ਮਾਨ ਰਹੀ ਹੈ। ਇਸ ਦਰਮਿਆਨ ਉਸਦੀ ਇਕ ਵੀਡੀਓ ਸਾਹਮਣੇ ਆਈ ਜਿਸ ਵਿਚ ਉਹ ਆਪਣੇ ਘਰ ਦੀ ਕਿਆਰੀ ਵਿਚ ਤਾਜ਼ੀਆਂ ਸਬਜ਼ੀਆਂ ਤੋੜਦੀ ਨਜ਼ਰ ਆਈ।

More videos

By continuing to use the site, you agree to the use of cookies. You can find out more by Tapping this link