Video- ਵੇਖੋ PGI `ਚ ਕਿਵੇਂ ਹੋਈ ਦਿਲ ਦੀ ਰੋਬੋਟਿਕ ਸਰਜਰੀ
Sep 01, 2022, 12:52 PM IST
ਚੰਡੀਗੜ ਦਾ ਪੀ. ਜੀ. ਆਈ. ਹਸਪਤਾਲ ਇਲਾਜ ਲਈ ਪੂਰੇ ਭਾਰਤ ਵਿਚ ਜਾਣਿਆ ਜਾਂਦਾ ਹੈ। ਇਲਾਜ ਦੀਆਂ ਤਕਨੀਕਾਂ ਅਤੇ ਰਿਸਰਚ ਲਈ ਪੀ. ਜੀ. ਆਈ. ਜਾਣਿਆ ਪਛਾਣਿਆ ਨਾਂ ਹੈ। ਹੁਣ ਚੰਡੀਗੜ ਦਾ ਪੀ. ਜੀ. ਆਈ. ਦਿਲ ਦੇ ਆਪ੍ਰੇਸ਼ਨ ਲਈ ਨਵੀਂ ਪਹਿਲ ਕੀਤੀ ਹੈ। ਚੰਡੀਗੜ ਪੀ. ਜੀ. ਆਈ. ਵਿਚ ਪਹਿਲੀ ਵਾਰ ਦਿਲ ਦੇ ਮਰੀਜ਼ ਦੀ ਸਫ਼ਲ ਰੋਬੋਟਿਕ ਸਰਜਰੀ ਕੀਤੀ ਗਈ।