Video- ਸ਼ਹਿਨਾਜ਼ ਗਿੱਲ ਨੇ ਛੇੜੇ ਦਿਲ ਦੇ ਤਾਰ, `ਤੁਝ ਮੇ ਰੱਬ ਦਿਖਤਾ ਹੈ`
Sep 26, 2022, 12:39 PM IST
ਮਾਡਲ ਅਤੇ ਅਦਾਕਾਰਾ ਸ਼ਹਿਨਾਜ਼ ਗਿੱਲ ਆਪਣੀਆਂ ਅਦਾਵਾਂ ਕਾਰਨ ਸੁਰਖੀਆਂ ਵਿਚ ਰਹਿੰਦੀ ਹੈ।ਇੰਨੀ ਦਿਨੀਂ ਉਸਦੀ ਇਕ ਗਾਣਾ ਗਾਉਂਦੀ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਉਸਨੇ ਸੁਰੀਲੀ ਆਵਾਜ਼ ਵਿਚ ਤੁਝ ਮੇ ਰੱਬ ਦਿਖਤਾ ਹੈ ਗਾਣਾ ਗਾਇਆ।