Video- ਸ੍ਰੀ ਹੇਮਕੁੰਟ ਸਾਹਿਬ ਦਾ ਮਨਮੋਹਕ ਦ੍ਰਿਸ਼- ਸਾਰੇ ਪਾਸੇ ਵਿੱਛੀ ਬਰਫ ਦੀ ਚਿੱਟੀ ਚਾਦਰ
Oct 13, 2022, 11:13 AM IST
ਸ੍ਰੀ ਹੇਮਕੁੰਟ ਸਾਹਿਬ ਸਾਹਿਬ ਦੇ ਕਿਵਾੜ ਬੰਦ ਹੋਣ ਦੇ ਸਮੇਂ ਮਨਮੋਹਕ ਵੀਡੀਓ ਸਾਹਮਣੇ ਆ ਰਹੀ ਹੈ। ਜਿਸ ਵਿਚ ਸ੍ਰੀ ਹੇਮਕੁੰਟ ਸਾਹਿਬ ਦਾ ਗਲਿਆਰਾ ਚਿੱਟੀ ਚਾਦਰ ਵਿਚ ਢੱਕਿਆ ਵਿਖਾਈ ਦੇ ਰਿਹਾ ਹੈ।ਲੋਕਾਂ ਨੇ ਇਸ ਦ੍ਰਿਸ਼ ਨੂੰ ਆਪਣੇ ਕੈਮਰੇ 'ਚ ਕੈਦ ਕੀਤਾ।