Video- ਉਹ ਸਥਾਨ ਜਿੱਥੇ ਹੋਇਆ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਸਸਕਾਰ
Oct 11, 2022, 14:13 PM IST
ਜ਼ੀ ਮੀਡੀਆ ਜਿੱਥੇ ਰਾਜਨੀਤਿਕ 'ਤੇ ਸਮਾਜਿਕ ਖਬਰਾਂ ਨਸ਼ਰ ਕਰਦਾ ਹੈ ਤੇ ਸਰਕਾਰਾਂ ਤਕ ਪਹੁੰਚਾਉਂਦਾ ਹੈ ਉੱਥੇ ਹੀ ਧਰਮ ਤੇ ਇਤਿਹਾਸ ਨਾਲ ਜੁੜੇ ਸਥਾਨਾਂ ਦੇ ਦਰਸ਼ਨ ਵੀ ਸੰਗਤਾਂ ਨੂੰ ਕਰਵਾਉਂਦਾ ਹੈ ਤੇ ਇਤਿਹਾਸ ਤੋਂ ਜਾਣੂ ਕਰਵਾਉਂਦਾ ਹੈ। ਅੱਜ ਅਸੀਂ ਆਪਣੇ ਦਰਸ਼ਕਾਂ ਨੂੰ ਇਕ ਐਸੇ ਧਾਰਮਿਕ ਸਥਾਨ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ ਜਿਸ ਦਾ ਸਬੰਧ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦੁਰ ਜੀ ਨਾਲ ਹੈ।