Video- ਧਰਤੀ ਦਾ ਅੰਡਰਗ੍ਰਾਊਂਡ ਪਿੰਡ Coober Pady, ਜਿਸਦੇ ਅੰਦਰ ਵੱਸਦੇ ਹਨ ਆਲੀਸ਼ਾਨ ਘਰ
Sep 03, 2022, 16:13 PM IST
ਇਹ ਪਿੰਡ ਦੱਖਣੀ ਆਸਟ੍ਰੇਲੀਆ ਵਿੱਚ ਸਥਿਤ ਹੈ, ਜਿਸ ਦਾ ਨਾਮ ਕੂਬਰ ਪੇਡੀ (Coober Pady) ਹੈ। ਇਹ ਦੁਨੀਆ ਦਾ ਅਨੋਖਾ ਹੈ, ਜਿਸ ਦੇ ਵਿੱਚ 70 ਫੀਸਦੀ ਆਬਾਦੀ ਅੰਡਰਗਰਾਊਂਡ ਰਹਿੰਦੀ ਹੈ। ਇਹਨਾਂ ਦੇ ਘਰ ਅਤੇ ਦਫਤਰ ਇਨ੍ਹੇ ਸ਼ਾਨਦਾਰ ਹਨ ਕਿ ਇੱਕ ਵਾਰ ਤਾਂ ਯਕੀਨ ਹੀ ਨਹੀ ਹੋਵੇਗਾ ਕਿ ਇਹ ਜ਼ਮੀਨ ਵਿੱਚ ਹੇਠਾ ਬਣੇ ਹੋਇਆ ਹੈ।