ਇੰਡਸਟਰੀਅਲ ਪਲਾਂਟ ਘੁਟਾਲੇ ਮਾਮਲੇ ਤੋਂ ਜੁੜੀ ਇੱਕ ਵੱਡੀ ਖਬਰ ਆਈ ਸਾਹਮਣੇ , ਵਿਜ਼ੀਲੈਂਸ IAS ਅਫ਼ਸਰ ਨੀਲਿਮਾ ਸਿੰਘ ਤੋਂ ਕਰੇਗੀ ਪੁੱਛਗਿੱਛ

Mon, 16 Jan 2023-10:13 am,

ਇੰਡਸਟਰੀਅਲ ਪਲਾਂਟ ਘੁਟਾਲੇ ਮਾਮਲੇ ਤੋਂ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਘੁਟਾਲੇ ਮਾਮਲੇ ਦੀ ਜਾਂਚ 'ਚ IAS ਅਫ਼ਸਰ ਨੀਲਿਮਾ ਸਿੰਘ ਵੀ ਸ਼ਾਮਿਲ ਹੋਣਗੇ। ਵਿਜ਼ੀਲੈਂਸ ਨੀਲਿਮਾ ਸਿੰਘ ਤੋਂ ਪੁੱਛ ਪੜਤਾਲ ਕਰੇਗੀ। ਵਧੇਰੀ ਜਾਣਕਾਰੀ ਲਈ ਵੀਡੀਓ ਨੂੰ ਅੰਤ ਤੱਕ ਵੇਖੋ..

More videos

By continuing to use the site, you agree to the use of cookies. You can find out more by Tapping this link