Haryana Election Result: ਜੀਂਦ ਗਿਣਤੀ ਕੇਂਦਰ ਪੁੱਜੀ ਵਿਨੇਸ਼ ਫੋਗਾਟ; ਜੁਲਾਨਾ ਸੀਟ ਤੋਂ ਫਿਰ ਅੱਗੇ ਨਿਕਲੇ
Haryana Election Result: ਹਰਿਆਣਾ ਵਿਧਾਨ ਸਭਾ ਵੋਟਾਂ ਦੀ ਗਿਣਤੀ ਜਾਰੀ ਹੈ ਅਤੇ ਰੁਝਾਨ ਆਉਣੇ ਅਜੇ ਜਾਰੀ ਹਨ। ਇਸ ਦਰਮਿਆਨ ਜੁਲਾਨਾ ਵਿਧਾਨ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਵਿਨੇਸ਼ ਫੋਗਾਟ ਜੀਂਦ ਦੇ ਕਾਊਂਟਿੰਗ ਸੈਂਟਰ ਪੁੱਜੇ। ਜਿਥੇ ਉਨ੍ਹਾਂ ਨੇ ਗਿਣਤੀ ਕੇਂਦਰ ਦਾ ਜਾਇਜ਼ਾ ਲਿਆ। ਵਿਨੇਸ਼ ਫੋਗਾਟ ਇਸ ਸਮੇਂ ਜੁਲਾਨਾ ਵਿਧਾਨ ਸਭਾ ਹਲਕੇ ਤੋਂ ਫਿਰ ਅੱਗੇ ਨਿਕਲ ਗਏ ਹਨ। ਫੋਗਾਟ 5500 ਵੋਟਾਂ ਨਾਲ ਅੱਗੇ ਚੱਲ ਰਹੇ ਹਨ।