Viral news of dogs marriage: ਸ਼ੇਰੂ ਅਤੇ ਸਵੀਟੀ ਦਾ ਵਿਆਹ! ਕੁੱਤੇ ਦੇ ਵਿਆਹ `ਤੇ ਬਰਾਤੀ ਬਣੇ ਪਿੰਡ ਦੇ ਲੋਕ
Viral news of dogs' marriage in Haryana's Gurugram: ਹਰਿਆਣਾ ਦੇ ਗੁਰੂਗ੍ਰਾਮ ਵਿੱਚ ਇੱਕ ਜੋੜੇ ਨੇ ਆਪਣੇ ਪਾਲਤੂ ਕੁੱਤੇ ਦਾ ਵਿਆਹ ਧੂਮਧਾਮ ਨਾਲ ਕਰਵਾਇਆ।
ਵਿਆਹ ਲਈ 13 ਨਵੰਬਰ ਨੂੰ ਬਰਾਤ ਦੀ ਤਰੀਕ ਤੈਅ ਕੀਤੀ ਗਈ ਅਤੇ ਨਾਲ ਹੀ ਇਲਾਕੇ 'ਚ ਰਹਿ ਰਹੇ ਵਾਸੀਆਂ ਨੂੰ ਸੱਦਾ ਪੱਤਰ ਵੀ ਭੇਜਿਆ ਗਿਆ। ਵਿਆਹ ਲੈ ਲਈ ਕਾਰਡ ਵੀ ਛਾਪੇ ਗਏ ਤੇ ਨਾਲ ਹੀ ਸਾਰਿਆਂ ਨੇ ਨੱਚ-ਟੱਪ ਕੇ ਵਿਆਹ 'ਚ ਹਿੱਸਾ ਲਿਆ।
ਇਸ ਦੋਰਾਨ Haryana ਦੇ Gurugram 'ਚ dogs ਦੀ marriage ਦੀ news ਤੇਜ਼ੀ ਨਾਲ viral ਹੋ ਰਹੀ ਹੈ।