Viral Video: ਜੀਭ ਦਾ ਬ-ਕਮਾਲ ਹੁਨਰ, ਵੇਖ ਤੁਸੀਂ ਵੀ ਹੋ ਜਾਓਗੇ ਹੈਰਾਨ
Viral Video: ਹਰ ਵਿਅਕਤੀ ਵਿੱਚ ਕੋਈ ਨਾ ਕੋਈ ਹੁਨਰ ਹੁੰਦਾ ਹੈ ਪਰ ਅੱਜ ਤੁਹਾਨੂੰ ਇੱਕ ਅਜਿਹੇ ਸਖਸ਼ ਨਾਲ ਮਿਲਾਉਣ ਜਾ ਰਹੇ ਹਾਂ ਉਸ ਵਿੱਚ ਵਿਲੱਖਣ ਅਤ ਹੈਰਾਨ ਕਰਨ ਵਾਲਾ ਹੁਨਰ ਹੈ। ਇਹ ਵਿਅਕਤੀ ਜੀਭ ਉੱਤੇ ਕਾਲਖ ਲਗਾ ਕੇ ਬਹੁਤ ਹੀ ਸ਼ਾਨਦਾਰ ਪੇਂਟਿੰਗ ਬਣਾਉਂਦਾ ਹੈ। ਇਸ ਹੁਨਰ ਦੀ ਹਰ ਕੋਈ ਤਾਰੀਫ਼ ਕਰ ਰਿਹਾ ਹੈ।