ਰੈਪਰ ਡਰੇਕ ਨੇ ਸ਼ੋਅ ਦੌਰਾਨ ਵਜਾਇਆ ਲਤਾ ਮੰਗੇਸ਼ਕਰ ਦਾ ਗੀਤ `ਦੀਦੀ ਤੇਰਾ ਦੇਵਰ ਦੀਵਾਨਾ`
Nov 10, 2022, 18:42 PM IST
Viral Video of Drake playing Lata Mangeshkar's song 'Didi Tera Devar Deewana' in his concert: ਅੰਤਰਾਸ਼ਟਰੀ ਰੈਪਰ ਡਰੇਕ ਨਾ ਸਿਰਫ਼ ਵਿਦੇਸ਼ 'ਚ ਸਗੋਂ ਭਾਰਤ 'ਚ ਵੀ ਜਾਣੇ ਜਾਂਦੇ ਹਨ। ਹਾਲ ਹੀ 'ਚ ਇੱਕ ਸ਼ੋਅ ਦੌਰਾਨ ਉਨ੍ਹਾਂ ਨੇ ਮਰਹੂਮ ਗਾਇਕਾ ਲਤਾ ਮੰਗੇਸ਼ਕਰ ਜੀ ਦਾ ਗੀਤ 'ਦੀਦੀ ਤੇਰਾ ਦੇਵਰ ਦੀਵਾਨਾ' ਵਜਾਇਆ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।