Viral Video- ਕੀ ਤੁਸੀਂ ਕਦੇ ਵਿਆਹ ਦੇ ਕਾਰਡ `ਚ ਵੇਖਿਆ ਨਸ਼ਾ ? ਨਹੀਂ ਤਾਂ ਫਿਰ ਵੇਖੋ..
Sep 14, 2022, 16:00 PM IST
ਲੋਕੀ ਨਸ਼ਾ ਕਰਨ ਅਤੇ ਨਸ਼ਾ ਵੇਚਣ ਲਈ ਨਵੀਆਂ ਨਵੀਆਂ ਤਕਨੀਕਾਂ ਦਾ ਇਸਤੇਮਾਲ ਕਰ ਰਹੇ ਹਨ।ਇਹਨਾਂ ਵਿਚੋਂ 1 ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।ਜਿਸ ਵਿਚ ਵਿਆਹ ਦੇ ਕਾਰਡ ਅੰਦਰ ਨਸ਼ਾ ਭਰਿਆ ਹੋਇਆ ਸੀ।ਇਸ ਵੀਡੀਓ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ।