ਨਸ਼ੇ ਦੀ ਹਾਲਤ `ਚ 2 ਮੁੰਡਿਆਂ ਨੇ ਕੀਤਾ ਗਾਣੇ Mera Balam Thanedar Chalave Gypsy ਤੇ ਅਜਿਹਾ ਡਾਂਸ, ਇਕੱਠਾ ਹੋਗਿਆ ਪੂਰਾ ਆਂਢ-ਗੁਆਂਢ
Nov 15, 2022, 01:01 AM IST
ਇਸ ਵੀਡੀਓ 'ਚ ਤੁਹਨੂੰ ਦੇਖਣ ਨੂੰ ਮਿਲੇਗੀ ਕਿ ਕਿਵੇਂ 2 ਮੁੰਡੇ Mera Balam Thanedar Chalave Gypsy ਗਾਣੇ ਤੇ ਨਸ਼ੇ ਦੀ ਹਾਲਤ 'ਚ ਡਾਂਸ ਕਰ ਰਹੇ ਨੇ ਤੇ ਉਹਨਾਂ ਨੂੰ ਕੋਈ ਹੋਸ਼ ਨਹੀਂ ਹੈ। ਵੀਡੀਓ ਵੇਖਕੇ ਆਂਢ-ਗੁਆਂਢ ਦੇ ਲੋਕ ਇਕੱਠਾ ਹੋ ਜਾਂਦੇ ਹਨ।