Viral Video: ਸੰਕਟ ਮੋਚਨ ਹਨੂੰਮਾਨ ਮੰਦਰ `ਚ ਹੱਥ ਵਿੱਚ Guitar ਫੜੇ Hanuman Chalisa ਦਾ ਪਾਠ ਕਰਦੇ 2 Foreigners ਦਾ ਵੀਡੀਓ ਵਾਇਰਲ
Oct 12, 2022, 22:13 PM IST
Viral Video: ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਦੇਖਿਆ ਜਾ ਸਕਦਾ ਹੈ ਕੀ 2 ਵਿਦੇਸ਼ੀ ਲੋਕ ਸੰਕਟ ਮੋਚਨ ਹਨੂੰਮਾਨ ਮੰਦਰ, ਵਾਰਾਣਸੀ ਵਿਖੇ ਹਨੂੰਮਾਨ ਚਾਲੀਸ਼ਾ ਦਾ ਪਾਠ ਕਰ ਰਹੇ ਨੇ , ਤੁਸੀ ਵੀ ਇਹ ਵੀਡੀਓ ਦੇਖੋ...