ਬਿੰਦੀ ਲਾਕੇ ਤੇ Saree ਪਾਕੇ ਦੋਸਤ ਦੇ ਵਿਆਹ ਤੇ ਪਹੁੰਚੇ 2 ਮੁੰਡੇ, ਲਾੜਾ-ਲਾੜੀ ਦਾ Reaction ਹੋਰਿਆ ਵਾਇਰਲ..
Nov 16, 2022, 17:40 PM IST
ਕਿ ਤੁਸੀ ਕਦੇ ਕਿਸੇ ਮੁੰਡੇ ਨੂੰ ਸਾੜੀ ਪਾਕੇ ਵਿਆਹ ਵਿੱਚ ਆਉਂਦੇ ਹੋਏ ਵੇਖਿਆ ਹੈ ? ਸੋਸ਼ਲ ਮੀਡਿਆ ਤੇ ਇੱਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ ਜਿਸਦੇ ਵਿੱਚ 2 ਮੁੰਡੇ - ਇੱਕ ਭਾਰਤੀ ਤੇ ਦੂਜਾ ਅਮਰੀਕੀ ਆਪਣੇ ਭਾਰਤੀ ਦੋਸਤ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਧੋਤੀ-ਕੁੜਤੇ ਦੀ ਥਾਂ ਸਾੜ੍ਹੀ ਪਾ ਪਹੁੰਚੇ। ਵੀਡੀਓ ਤੁਹਾਡੇ ਦਿਲ ਨੂੰ ਛੂਹ ਜਾਵੇਗੀ..